Learn more about Omni BC's entire Punjabi ਪੰਜਾਬੀ news team [Read More]
1:00AM | Sunday | May 20
RAJNEETI (2010) (PG)
Influenced by the epic story from the Indian mythology the "Mahabharat", the movie is set in the milieu of contemporary electoral politics.... [Read More]
Surrey Memorial Hospital Foundation's Building Foundations Campaign
Ongoing
Bust a Move for Breast Health
April 13, 2013
The Vancouver Flea Market
Various Dates in 2012
.jpg)
ਐਲਬਰਟਾ ਚੋਣਾਂ-ਇੱਕ ਵਿਸ਼ਲੇਸ਼ਣ - ਡਾ.ਪ੍ਰਿਥੀ ਪਾਲ ਸੋਹੀ ALBERTA ELECTIONS-AN ANYLYSIS-DR.PRITHI PAL SOHI
More Stories: (Click title to view story)
+ਕੈਨੇਡਾ 'ਚ ਅਧਿਕਾਰਾਂ ਅਤੇ ਅਜ਼ਾਦੀਆਂ ਦੇ 30 ਸਾਲ ਅਤੇ ਬਹੁ-ਭਾਂਤੀ ਸੱਭਿਆਚਾਰ ਡਾ. ਪ੍ਰਿਥੀਪਾ (2012-04-17)
17 ਅਪ੍ਰੈਲ 1982 ਨੂੰ ਕੈਨੇਡਾ ਦੀ ਮਹਾਰਾਣੀ ਅਲੈਜ਼ਬੇਥ ਦੂਜੀ ਨੇ ਕੈਨੇਡਾ ਦੇ ਅਧਿਕਾਰਾਂ ਅਤੇ ਅਜ਼ਾਦੀਆਂ ਦੇ ਚਾਰਟਰ ਨੂੰ ਮਨਜ਼ੂਰੀ ਦੇਕੇ ਕਾਨੂੰਨ ਦਾ ਰੂਪ ਦੇ ਦਿੱਤਾ ਸੀ।ਇਹ ਕਾਨੂੰਨ ਇਥੋਂ ਦੇ ਨਾਗਰਿਕਾਂ ਨੂੰ ਰਾਜਨੀਤਕ ਅਧਿਕਾਰ ਅਤੇ ਬਾਕੀ ਸਭ ਕੈਨੇਡੀਅਨਾਂ ਨੂੰ ਨਾਗਰਿਕ ਅਧਿਕਾਰ ਪ੍ਰਦਾਨ ਕਰਦਾ ਹੈ। 1960 ਵਿੱਚ ਵੀ ਕੈਨੇਡਾ ਦੀ ਸਰਕਾਰ ਨੇ ਇੱਕ ਬਿਲ ਆਫ ਰਾਈਟਸ ਬਣਾਇਆ ਸੀ ਪਰ ਉਸ ਦਾ ਸਰੂਪ ਪੂਰੀ ਤਰਾਂ ਫੈਡਰਲ ਸੀ,ਉਹ ਸੂਬਿਆਂ ਤੇ ਲਾਗੂ ਨਹੀਂ ਹੁੰਦਾ ਸੀ। | Read more >>
+ਇਮੀਗਰੇਸ਼ਨ ਬੈਕਲਾਗ ਘਟਾਉਣ ਦਾ ਫੈਸਲਾ ਕੈਨੇਡਾ ਲਈ ਵੀ ਨੁਕਸਾਨਦੇਹ (2012-04-02)
ਕੈਨੇਡੀਅਨ ਇਮਿਗਰੇਸ਼ਨ ਮੰਤਰੀ ਜੇਸਨ ਕੈਨੀ ਨੇ ਸਕਿਲਡ ਵਰਕਰ ਕੈਟੇਗਰੀ ਦਾ ਬੈਕਲਾਗ ਘਟਾਉਣ ਦਾ ਬਹੁਤ ਵਧੀਆ ਤਰੀਕਾ ਅਪਣਾਇਆ ਹੈ! ਉਨ੍ਹਾਂ ਨੇ ਰਾਤੋ ਰਾਤ ਵਿੱਤੀ ਮੰਤਰੀ ਜਿਮ ਫਲੈਰਟੀ ਦੀ ਸਹਾਇਤਾ ਸਦਕਾ 2008 ਤੋਂ ਪਹਿਲਾਂ ਦਰਖਾਸਤਾਂ ਦੇਣ ਵਾਲੇ ਅਤੇ ਕੈਨੇਡਾ ਦਾ ਰਾਹ ਤੱਕ ਰਹੇ ਹੁਨਰਮੰਦ ਕਾਮਿਆਂ ਦੇ 2,80,000 ਕੇਸਾਂ ਦਾ ਇਕੋ ਝਟਕੇ ਨਾਲ ਨਿਪਟਾਰਾ ਕਰ ਦਿੱਤਾ ਹੈ। ਹੁਕਮ ਹੋ ਗਿਆ ਹੈ ਕਿ ਇਨਾਂ ਬਿਨੈਕਾਰਾਂ ਨੂੰ ਉਨ੍ਹਾਂ ਦੁਆਰਾ ਕਈ ਸਾਲ ਪਹਿਲਾਂ ਭਰੀ 130 ਮਿਲੀਅਨ ਡਾਲਰ ਦੀ ਫੀਸ ਵਾਪਸ ਕਰ ਦਿੱਤੀ ਜਾਵੇ। ਨਤੀਜੇ ਦੇ ਤੌਰ ਤੇ ਉਨ੍ਹਾਂ ਦੀਆਂ ਅਰਜ਼ੀਆਂ ਰੱਦੀ 'ਚ ਸੁੱਟ ਦਿੱਤੀਆਂ ਜਾਣਗੀਆਂ। | Read more >>
+ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਅਤੇ ਭਾਰਤ ਵਿੱਚ ਫਾਂਸੀ ਦੀ ਸਜ਼ਾ (2012-03-28)
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਦੇ ਸਬੰਧ ਵਿੱਚ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਫਿਲਹਾਲ ਭਾਰਤ ਦੇ ਰਾਸ਼ਟਰਪਤੀ ਦੇ ਦਖਲ ਨਾਲ ਮੁਲਤਵੀ ਹੋ ਗਈ ਹੈ। ਇਸਤੇ ਪੰਜਾਬ ਸਰਕਾਰ ਅਤੇ ਲੋਕਾਂ ਨੇ ਕੁੱਝ ਰਾਹਤ ਮਹਿਸੂਸ ਕੀਤੀ ਹੈ। | Read more >>
+ਸ਼ਹੀਦ ਭਗਤ ਸਿੰਘ ਨੂੰ ਯਾਦ ਕਰਦਿਆਂ (2012-03-22)
23 ਮਾਰਚ 1931 ਦਾ ਦਿਨ ਸ਼ਹਿਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਜੀਵਨ ਦਾ ਆਖਰੀ ਦਿਨ ਸੀ। ਇਸ ਦਿਨ ਉਹ ਭਾਰਤ ਦੀ ਅਜ਼ਾਦੀ ਅਤੇ ਮਨੁੱਖੀ ਸਮਾਨਤਾ ਲਈ ਸਘੰਰਸ਼ ਕਰਦਾ ਹੋਇਆ, ਹੱਸ ਕੇ ਫਾਂਸੀ ਦੇ ਤਖਤੇ ਤੇ ਚੜਕੇ ਅਮਰ ਹੋ ਗਿਆ। ਫਾਂਸੀ ਦੇ ਫੰਦੇ ਲਈ ਲਿਜਾਣ ਵੇਲੇ ਤੱਕ ਉਹ ਕਰਾਂਤੀਕਾਰੀ ਲੈਨਿਨ ਦੀ ਜੀਵਨੀ ਪੜ ਰਿਹਾ ਸੀ। ਇਸ ਦਾ ਅਰਥ ਹੈ ਕਿ ਭਗਤ ਸਿੰਘ ਦੀ ਇਨਕਲਾਬੀ ਅਤੇ ਸਮਾਜਵਾਦੀ ਸੋਚ ਆਖਰੀ ਸਮੇਂ ਤੱਕ ਕਾਇਮ ਰਹੀ। ਉਹ ਹਰ ਵਿਅਕਤੀ ਅਤੇ ਸਮਾਜ ਦੀ ਅਜ਼ਾਦੀ ਅਤੇ ਸਮਾਨਤਾ ਦਾ ਅਲੰਬਰਦਾਰ ਅਤੇ ਝੰਡਾਬਰਦਾਰ ਸੀ। ਲੁੱਟ-ਖਸੁੱਟ ,ਸ਼ੋਸ਼ਣ, ਵਰਗਾਂ ਅਤੇ ਮਜ਼ਹਬਾਂ ਦੀਆਂ ਕੱਟੜਤਾਵਾਂ ਤੋਂ ਰਹਿਤ ਇੱਕ ਨਵਾਂ ਸਮਾਜ ਉਸਾਰਨਾ ਉਸ ਦਾ ਸੁਪਨਾ ਸੀ,ਜੋ ਅਧੂਰਾ ਰਿਹਾ ਹੈ। | Read more >>
+ਕੌਮਾਂਤਰੀ ਇਸਤਰੀ ਦਿਵਸ ਦੀ ਸ਼ਤਾਬਦੀ: ਅਧੂਰਾ ਸਫਰ By Prabhjot Kahlon (2011-03-11)
ਕੌਮਾਂਤਰੀ ਇਸਤਰੀ ਦਿਵਸ ਦੀ ਸ਼ਤਾਬਦੀ: ਅਧੂਰਾ ਸਫਰ ਬੱਚਿਆਂ ਲਈ ਮਮਤਾ, ਪਤੀ ਲਈ ਜੀਵਨ-ਸਾਥੀ, ਸਮਾਜ ਲਈ ਦਇਆਵਾਨ ਅਤੇ ਜੀਵਾਂ ਪ੍ਰਤੀ ਰਹਿਮ ਦੀ ਭਾਵਨਾ ਰੱਖਣ ਵਾਲੀ ਮਹਾਂਸ਼ਕਤੀ ਦਾ ਨਾਂਅ ਹੈ ਨਾਰੀ। ਕਿਹਾ ਜਾਂਦਾ ਹੈ ਕਿ ਔਰਤ ਸੰਸਾਰ ਰੂਪੀ ਬਾਗ ਵਿੱਚ ਸਭ ਤੋਂ ਉੱਤਮ ਫੁੱਲ ਹੈ। ਇਹ ਸੰਸਾਰ ਐਨਾ ਖੂਬਸ਼ੂਰਤ ਤੇ ਦਿਲਕਸ਼ ਨਾ ਹੁੰਦਾ ਜੇ ਇਸ ਵਿੱਚ ਔਰਤ ਨਾ ਹੁੰਦੀ। ਜੀਵਨ ਦਾ ਤਜ਼ਰਬਾ ਦੱਸਦਾ ਹੈ ਕਿ ਹਰ ਕਾਮਯਾਬ ਇਨਸਾਨ ਪਿੱਛੇ ਇਕ ਔਰਤ ਦਾ ਹੱਥ ਹੁੰਦਾ ਹੈ , ਤੇ ਉਹ ਔਰਤ ਆਮ ਤੌਰ ਤੇ ਮਾਂ ਜਾਂ ਪਤਨੀ ਹੁੰਦੀ ਹੈ। ਪਰ ਅਜੀਬ ਗੱਲ ਹੈ ਕਿ ਔਰਤ ਦੀ ਮਹਾਨਤਾ ਜ਼ਿਆਦਾਤਰ ਉਸਦੇ ਸ਼ਬਦੀ ਗੁਣ-ਗਾਣ ਤੱਕ ਸੀਮਤ ਹੈ। ਅਮਲੀ ਰੂਪ ਵਿੱਚ ਔਰਤ ਚਾਹੇ ਨਿਮਨ ਵਰਗ ਦੀ ਹੋਵੇ ਜਾਂ ਉੱਚ ਵਰਗ ਦੀ, ਕੰਮ-ਕਾਜੀ ਹੋਵੇ ਜਾਂ ਘਰੇਲੂ, ਉਹ ਹਰ ਜਗਾ ਤੇ ਵਿਤਕਰੇ ਅਤੇ ਸ਼ੋਸ਼ਣ ਦਾ ਸ਼ਿਕਾਰ ਹੁੰਦੀ ਹੈ। | Read more >>
+ਨਵੇਂ ਲਿਬਰਲ ਲੀਡਰ ਅਤੇ ਸੂਬੇ ਦੇ ਅਗਲੇ ਪ੍ਰੀਮੀਅਰ ਲਈ ਜਿੱਤ ਕਰਿਸਟੀ ਕਲਾਰਕ ਲਈ ਫੁੱਲਾਂ ਦੀ ਸੇਜ ਨਹੀਂ ਹੋਣੀ!! (2011-03-05)
Editorial By Dilbar Kang 26 ਫਰਵਰੀ ਦੀ ਬੀ ਸੀ ਲਿਬਰਲ ਲੀਡਰਸ਼ਿਪ ਦੌੜ ਵਿਚ ਪਾਰਟੀ ਲੀਡਰ ਚੁਣੇ ਗਏ ਅਤੇ ਸੂਬੇ ਦੇ ਅਗਲੇ ਪ੍ਰੀਮੀਅਰ ਨਿਯੁਕਤ ਹੋਏ ਕਰਿਸਟੀ ਕਲਾਰਕ ਨੇ ਆਪਣੇ ਕੰਮ ਦੀ ਸ਼ੁਰੂਆਤ ਉਸਾਰੂ ਰੌਂਅ ਵਿਚ ਕੀਤੀ ਹੈ। ਬੁੱਧਵਾਰ ਦੋ ਮਾਰਚ ਨੂੰ ਜਦੋਂ ਉਹ ਲਿਬਰਲ ਵਿਧਾਇਕ ਦੱਲ ਦੀ ਪਹਿਲੀ ਬੈਠਕ ਵਿਚ ਹਿੱਸਾ ਲੈਣ ਲਈ ਆਏ ਤਾਂ ਵਿਧਾਇਕਾਂ ਨੇ ਉਨਾ ਦਾ ਖੜੇ ਹੋ ਅਤੇ ਤਾੜੀਆਂ ਦੀ ਗੜਗੜਾਹਟ ਵਿਚ ਸਵਾਗਤ ਕੀਤਾ। ਅਤੇ ਬਦਲੇ ਵਜੋਂ ਕਰਿਸਟੀ ਕਲਾਰਕ ਨੇ ਸਾਰੇ ਵਿਧਾਇਕਾਂ ਨਾਲ ਹੱਥ ਮਿਲਾ ਅਤੇ ਉਨਾਂ ਨੂੰ ਜੱਫੀਆਂ ਪਾਕੇ ਉਨਾ ਨਾਲ ਆਪਣੇ ਨਿੱਘ ਦਾ ਇਜ਼ਹਾਰ ਕੀਤਾ। ਇਹ ਸਾਰਾ ਕੁੱਝ ਸ਼ਾਇਦ ਇਸ ਕਰਕੇ ਵੀ ਕੀਤਾ ਗਿਆ ਹੋ ਸਕਦਾ ਹੈ ਕਿ ਉਥੇ ਟੀ ਵੀ ਕੈਮਿਰਆਂ ਦੀ ਵੱਡੀ ਭਰਮਾਰ ਸੀ ਅਤੇ ਲਿਬਰਲ ਉਨਾਂ ਝੌਲਿਆਂ ਨੂੰ ਮੱਠਾ ਪਾਉਣ ਦੇ ਆਹਰ ਵਿਚ ਹੋ ਸਕਦੇ ਹਨ ਜਿਨਾਂ ਵਿਚ ਲਿਬਰਲ ਵਿਧਾਇਕ ਦੱਲ, ਕਰਿਸਟੀ ਕਲਾਰਕ ਦੀ ਪਿੱਠ ਤੇ ਨਾ ਹੋਣ ਦੀ ਗੱਲ ਕੀਤੀ ਜਾਂਦੀ ਰਹੀ ਹੈ। ਪਰ ਕੁੱਝ ਵੀ ਹੋਏ, ਇਹ ਸਾਰਾ ਘਟਨਾ ਚੱਕਰ ਇਕ ਵਧੀਆ ਸ਼ੋਅ ਹੋ ਨਿਬੜਿਆ। ਬਾਅਦ ਵਿਚ ਕੌਕੱਸ ਦੀ ਸਾਰੀ ਕਾਰਵਾਈ ਬੰਦ ਦਰਵਾਜ਼ਿਆਂ ਪਿਛੇ ਹੋਈ। ਅਤੇ ਦੱਸਿਆ ਗਿਆ ਹੈ ਕਿ ਅੰਦਰ ਦਾ ਮੂਡ ਕਾਫੀ ਖੁਸ਼ ਮਿਜਾਜ਼ ਰਿਹਾ।...... | Read more >>
+Canada needs more immigrants, not less (2010-10-20)
The call for immigration reforms is going too far | Read more >>
+As the World Cup Nears, Indo-Canadian Community Has Much to Look Forward to (2010-06-07)
The moment that billions of people across the world have been waiting for has almost arrived! Now, for those of you that may not know what this moment may is, don’t worry, just ask someone near you. They are most likely to answer you by excitedly screaming: "The World Cup!" The world's largest sporting event will start on June 11th when the host South Africa takes on Mexico. 32 of the world's best teams will be facing off in the month long tournament to decide which country deserves the title as the globe's best soccer team. The partying and euphoria will not be limited to South Africa however. The streets in the cities of South America, Europe, Africa and Asia will be full of nervous soccer fans, who will be surely watching the action closely..... | Read more >>
+The community’s image tarnished again (2010-04-19)
Bhupinder Hundal takes a look at how the community's image takes another hit over the weekend and some food for thought on the Air India Bombing and the 1984 Delhi riots that will make everyone look at the situation differently. | Read more >>
An independent civilian police watchdog released a 300-page review Wednesday of the actions leading up to more than 1,100 arrests in Toronto during the 2010 G20 summit. The committee found police officers used excessive force, detained people illegally and ignored citizens’ basic right to demonstrate. What resulted was the largest mass arrest in Canadian history.
The genocide trial of former Bosnian-Serb military general Ratko Mladic opened at the International Criminal Court in the Netherlands Wednesday. The court heard Mladic, who has pleaded not guilty to all counts, intended to “ethnically cleanse” Bosnia of all non-Serbs. The 70-year-old now faces 11 counts of war crimes, and crimes against humanity, for the 1992-1995 war that left about 100,000 people dead.
The World Health Organization released its annual report on global health Wednesday. It reveals staggering increases in obesity and other illnesses all around the world. From developed nations to the poorest countries in Africa, obesity rates doubled in every region between 1980 and 2008. An estimated 12 per cent of the world’s population is now categorized as obese. The report also shows one in three adults has raised blood pressure and one in 10 has diabetes.
The players who will represent football powerhouse England at the Euro 2012 tournament this summer were announced Wednesday. Among them are Liverpool striker Andy Carroll and Chelsea’s John Terry. The squad, set to be captained by Steven Gerrard, will also include Stewart Downing and Danny Welbeck. It came as no surprise veteran Wayne Rooney was also selected. However, Manchester United’s Rio Ferdinand was not. Elsewhere in British soccer, Liverpool manager Kenny Dalglish was let go, following the team’s less-than-stellar eighth-place finish in the Premier League.
A one-year-old Humboldt Penguin fled from its home at the Tokyo Sea Life Park more than a month ago, after climbing a four-metre high rock wall. Since then, he’s been spotted bobbing around in Tokyo Bay. Zookeepers seem to think he’s managing just fine on his own and say he’ll likely stay right where he is…at least for the time being.
Despite ongoing concerns over an unstable economy, a recent report by real estate giant ReMax finds there is an increasing demand for luxury homes across the country. In the first several months of 2012, records were set in 10 of the 16 markets the organization studies. Luxury home sales in Toronto were up by 49 per cent compared to the same time last year. However, in Vancouver, Canada’s most expensive market, there was a 31 per cent decline in the first quarter. Experts attribute the dip to an especially inflated period in 2011.

Canadians are eating some of the saltiest fast foods on the planet, according to a new international study.